ਸਤਿ ਸ੍ਰੀ ਅਕਾਲ,

ਉਮੀਦ ਹੈ ਕਿ ਤੁਸੀਂ ਸਭ ਠੀਕ ਹੋਵੋਂਗੇ।
ਆਪਣੀ ਮਈ ਮਹੀਨੇ ਦੀ ਮੀਟਿੰਗ ਬਹੁਤ ਵਧੀਆ ਰਹੀ ਅਤੇ ਉਸ ਮਹੀਨੇ ਦੀ ਰਿਪੋਰਟ ਇਥੇ ਤੁਸੀਂ ਵੇਖ ਸਕਦੇ ਹੋ। ਆਪ ਸਭ ਨੂੰ ਬੇਨਤੀ ਹੈ ਕਿ ਹੁਣ ਜੂਨ ਮਹੀਨੇ ਦੀ ਮੀਟਿੰਗ 30 ਜੂਨ 2021, ਦਿਨ ਬੁੱਧਵਾਰ ਨੂੰ ਗੂਗਲ ਮੀਟ ਰਾਹੀਂ ਕਰਨ ਦਾ ਵਿਚਾਰ ਹੈ। ਇਹ ਮੀਟਿੰਗ 3 ਵਜੇ ਤੋਂ 4 ਵਜੇ ਤੱਕ ਦੀ ਹੋਵੇਗੀ ਜੀ।
ਮੀਟਿੰਗ ਦਾ ਮੁੱਖ ਏਜੇਂਡਾ ਹੋਵੇਗਾ - Punjabi Audiobooks Project ਬਾਰੇ ਗੱਲਬਾਤ।
ਕਿਰਪਾ ਕਰਕੇ ਪਿਛਲੀ ਵਾਰ ਦੀ ਤਰ੍ਹਾਂ ਇਸ ਮੀਟਿੰਗ ਲਈ ਕੋਈ ਏਜੇਂਡਾ ਸੁਝਾਉ ਦੇ ਰੂਪ ਵਿੱਚ ਤੁਸੀਂ ਵੀ ਦਿਓ ਜੀ ਕਿ ਹੋਰ ਕਿਸ ਵਿਸ਼ੇ ਤੇ ਆਪਾਂ ਗੱਲਬਾਤ ਕਰ ਸਕਦੇ ਹਾਂ ਅਤੇ "ਟਿੱਪਣੀ" ਵਜੋਂ ਵਿਕੀਸਰੋਤ ਦੀ ਸੱਥ 'ਤੇ ਜਾ ਕੇ ਲਿਖੋ ਜੀ। ਜੇਕਰ ਤੁਸੀਂ ਮੀਟਿੰਗ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਸੱਥ 'ਤੇ ਜਾ ਕੇ ਸਮਰਥਨ ਵਿੱਚ ਆਪਣਾ ਨਾਮ ਲਿਖੋ ਜੀ।


ਧੰਨਵਾਦ,

ਸਤਪਾਲ

ਪੰਜਾਬੀ ਵਿਕੀਮੀਡੀਅਨ