ਪਿਆਰੇ ਵਿਕੀਮੀਡੀਅਨਜ਼,

CIS-A2K, 2021-22 ਵਰਕ-ਪਲਾਨ ਲਿਖਣ ਦੀ ਪ੍ਰਕਿਰਿਆ ਵਿੱਚ ਹੈ। ਭਾਈਚਾਰਿਆਂ ਅਤੇ ਵਲੰਟੀਅਰਾਂ ਦੀਆਂ ਲੋੜਾਂ ਦੇ ਅਧਾਰ ਤੇ ਪ੍ਰੋਗਰਾਮਾਂ ਨੂੰ ਡਿਜ਼ਾਈਨ ਕਰਨ ਲਈ, ਅਸੀਂ ਤੁਹਾਡੇ ਕੀਮਤੀ ਸੁਝਾਅ ਅਤੇ ਵਿਚਾਰਾਂ ਨੂੰ ਸੱਦਾ ਦਿੰਦੇ ਹਾਂ। ਅਸੀਂ ਇਸ ਤੋਂ ਪਹਿਲਾਂ ਹੋਏ ਈਵੈਂਟਸ ਬਾਰੇ ਪ੍ਰਤੀਕਿਰਿਆਵਾਂ/ਫੀਡਬੈਕ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਕੰਮ ਵਿੱਚ ਨਿਰੰਤਰ ਸੁਧਾਰ ਕਰਨਾ ਚਾਹੁੰਦੇ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਫਾਰਮ ਵਿਚਲੇ ਵੱਖ-ਵੱਖ ਭਾਗਾਂ ਨੂੰ ਦੇਖੋਂ ਅਤੇ ਜਵਾਬ ਦਿਓਂ। ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ।

ਗੂਗਲ ਫਾਰਮ ਲਿੰਕ - https://forms.gle/WQ73j4AbjCgwCdEs5

ਕਿਰਪਾ ਕਰਕੇ ਵਿਸਥਾਰ ਨਾਲ ਲਿਖਣ ਦੀ ਕੋਸ਼ਿਸ਼ ਕਰੋ। ਜੇ ਲੋੜ ਪਵੇ ਤਾਂ ਅਸੀਂ ਫੋਨ/ਈਮੇਲ ਉੱਤੇ ਵੀ ਵਿਚਾਰ-ਵਟਾਂਦਰੇ ਕਰਨਾ ਚਾਹਾਂਗੇ। ਜੇ ਤੁਹਾਡੇ ਕੋਲ ਕੋਈ ਪ੍ਰਸ਼ਨ ਹੈ ਜਾਂ ਹੋਰ ਵੇਰਵਿਆਂ ਜਾਂ ਵਿਸਥਾਰ ਟਿੱਪਣੀ ਲਈ ਹੈ ਤਾਂ tito+2020@cis-india.org ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸ਼ੁਭ ਕਾਮਨਾਵਾਂ ਦੇ ਨਾਲ,
ਵੱਲੋ -
Centre for Internet & Society's Access to Knowledge Programme (CIS-A2K)